
Lilkittyboy Balenciaga
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ
ਹੋ ਗਯੀ ਬੱਲੇ ਬੱਲੇ
ਹੋ ਗਯੀ ਬੱਲੇ ਬੱਲੇ
ਬੱਲੇ ਬੱਲੇ ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਟੁੱਟ ਨਾ ਜਾਵੇ ਕਿੱਤੇ
ਹੀਲ ਤੇਰੀ ਮੁੰਡਾ ਹੋਯੀ ਜਾਵੇ tense ਨੀ
ਪਾਕੇ ਤੂ Balenciaga
ਕਿਵੇਂ ਕਰ ਦੀ balance ਨੀ
ਸਾਰੇ ਪੁਛ੍ਹ ਦੇ, ਹੁਏ ਐ
ਕਿਵੇਂ ਬਣ ਗਯੀ ਤੂ babe
ਕਿਵੇਂ ਰੋਕ ਲੂਗਾ ਕੋਈ ਤੇਰਾ ਵੇ
ਗਲਤ gang ਦਿਯਾ ਅੱਖ ਤੇਰੇ ਤੇ
India ਦੀ ਗਲੀ ਗਲੀ state
ਕਰੇ ਤੇਰੇ dance ਤੇ concentrate
ਤੂ ਤਾ ਬੱਸ drop ਦੀ ਕਰ ਦਿਆ ਵੇ
Un, dos, tres!
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
Bombay ਤੋਂ Delhi ਤਕ
ਬਸ ਤੇਰੀ ਹੁੰਦੀ talk ਨੀ
ਤੂਰਦੀ ਮਾਨਕ ਨਾਲ
ਜਿਵੇ ਬਿੱਲੀ ਕਰੇ walk
ਉੱਤੇ ਕਰ ਲਯੀ ਤੂ ਲਾਕ ਨੀ
ਦਾਰੂ ਪੀ ਲਯੀ on the rock ਨੀ
ਮੈਂ ਵੇਖੇ ਕਿੱਤੇ ਕਤਲ ਨਾ ਹੋ ਜਾਵੇ
ਬਸ ਰਬ ਤੋ ਯੇ ਕਰਦਾ ਮੈਂ ਕਰਦਾ pray
ਓ ਨਿਰੀ ਆਂਖ ਵਾਂਗੂ ਮਾਰ ਦੀ ਐ ਸੇਕ
ਕਾਲ ਤੈਨੂ ਹੋਣਾ ਬਿੱਲੋ ਪਕਾ body ache
ਓ ਸ਼ੁਰੂ ਕਰੇ ਨਚਨਾ ਸਲਣਗੇ ਨਾ ਤੂ quake
3, 2, 1!
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ
ਹੋ ਗਯੀ ਬੱਲੇ ਬੱਲੇ
ਬੱਲੇ ਬੱਲੇ ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
Balenciaga ਤੇਰਾ 2 ਲਾਖ ਕਾ
2 ਲਾਖ ਕਾ ਹੀ ਕੋਕਾ ਤੇਰਾ ਨਾਕ ਕਾ
3 ਲਾਖ ਕੇ ਹੈ dimond ring
3 ਕੇ ਹੈ purse, ਕੁੱਲ ਮਿਲਾਕੇ ਤੂ ਹੈ
Million dollar girl
ਏਕ ਰਾਤ ਮੇ ਹੀ ਜਮਾ ਪੈਸਾ ਫੂਂਕ ਦੇਤੀ ਹੈ
ਛੋਟੇ ਨਹੀ ਮੋਟੇ ਮੋਟੇ ਘੂੰਟ ਲੇਤੀ ਹੈ
Autny ਜੀ ਕਿਯੂ ਆਪ ਇਸੇ ਇਤਨੀ ਛੁਟ ਦੇਤੀ ਹੈ
ਐਨੇ ਛਡਿਆ ਨਹੀ ਕੁਛ ਸਾਡੇ ਪੱਲੇ
ਹੋ ਗਯੀ ਬੱਲੇ ਬੱਲੇ, ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga
ਸਾਰੇ ਹੋ ਗਏ ਪਿਛੇ, ਪਿਛੇ ਪਿਛੇ
ਜਦੋਂ stage ਉੱਤੇ ਘੁੱਮੇਯਾ ਪਰਾਂਦਾ
ਹੋ ਗਯੀ ਬੱਲੇ ਬੱਲੇ
ਹੋ ਗਯੀ ਬੱਲੇ ਬੱਲੇ
ਜਦੋਂ ਨਚੀ ਪਾਕੇ Balenciaga